ਡੀਲ ਕਰਣੀ ਹੋਈ ਸੌਖੀ
ਪਸੰਦੀਦਾ ਪ੍ਰੋਫੈਸ਼ਨਲਜ਼ ਅਤੇ ਕਾਰੋਬਾਰੀਆਂ
ਦੀ ਪ੍ਰਤਿਸ਼ਠਿਤ
ਸੁਪਰ ਓਫਰਜ਼ ਕਲੱਬ
ਲਾਸਾਨੀ – ਮੁੱਲ ਆਧਾਰਿਤ – ਦਿਲਕਸ਼ – ਸਥਾਨਕ
ਉਤਪਾਦਾਂ ਅਤੇ ਸੇਵਾਵਾਂ ਤੇ ਉੱਤਮ ਪੇਸ਼ਕਸ਼ਾਂ
ਸਥਾਨਕ ਸੌਦਾਗਿਰੀ ਦੀ ਸ਼ਕਤੀ
ਸਥਾਨਕ ਸੌਦਾਗਿਰੀ ਇੰਨੀ ਮਹੱਤਵਪੂਰਨ ਕਿਉਂ ਹੁੰਦੀ ਹੈ?
ਕਿਉਂ ਕਿ ਉਪਭੋਗਤਾਵਾਂ ਦੇ ਸਾਰੇ ਖਰਚ ਦਾ ਕਰੀਬ 80 ਫ਼ੀਸਦੀ ਹਿੱਸਾ
ਘਰ ਤੋਂ 20 ਮੀਲ ਦੇ ਅੰਦਰ ਹੀ ਖਰਚ ਹੁੰਦਾ ਹੈ।
ਇਸੇ ਕਰਕੇ ਸੁਪਰ ਓਫਰਜ਼ ਕਲੱਬ ਦੇ ਉੱਦਮ ਨਾਲ ਹੁਸ਼ਿਆਰਪੁਰ ਦੇ
ਸਥਾਨਕ ਪ੍ਰੋਫੈਸ਼ਨਲਜ਼ ਅਤੇ ਬਿਜਨਸੇਜ਼ ਲਈ ਇੱਕ ਪ੍ਰਮੁੱਖ ਨੈਟਵਰਕ ਬਣਾਇਆ ਗਿਆ ਹੈ,
ਜੋ ਰੋਜਾਨਾ ਲੋੜੀਂਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਮੁਹਈਆ ਕਰਵਾ ਕੇ ਤੁਹਾਡੇ ਲਈ ਵਧੀਆ ਬਿਜਨਸ ਦੇ ਨਾਲ-ਨਾਲ
ਲੋਕਾਂ ਵਿੱਚਕਾਰ ਤੁਹਾਡੀ ਚੰਗੀ ਸ਼ੌਹਰਤ ਨੂੰ ਵੀ ਚਮਕਾਉਂਦਾ ਹੈ।
ਸੁਪਰ ਓਫਰਜ਼ ਕਲੱਬ
ਸੇਵਾ ਪ੍ਰਦਾਤਾਵਾਂ ਅਤੇ ਸੇਵਾ ਉਪਭੋਗਤਾਵਾਂ ਵਿਚਕਾਰ ਇੱਕ ਡਾਇਨਾਮਿਕ ਬ੍ਰਿਜ਼ ਹੈ।
ਸੁਪਰ ਓਫਰਜ਼ ਕਲੱਬ ਦੇ ਸਹਿਯੋਗ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਣ ਲਈ ਸੰਰਚਨਾ ਸ਼ੁਰੂ ਕਰੋ। ਉੱਨਤ ਪ੍ਰਸਾਰ ਅਤੇ ਪ੍ਰਚਾਰ ਦੁਆਰਾ
ਸੰਭਾਵੀ ਗਾਹਕਾਂ ਵਿੱਚ ਆਪਣੀ ਲੋਕਪ੍ਰਿਯਤਾ ਨੂੰ ਮਸ਼ਹੂਰ ਕਰਕੇ ਆਪਣੇ ਉੱਚ ਟਰਨ-ਓਵਰ ਟੀਚਿਆਂ ਨੂੰ ਪ੍ਰਾਪਤ ਕਰੋ।
ਪੇਸ਼ਾਵਰਾਂ ਅਤੇ ਕਾਰੋਬਾਰੀਆਂ ਦਾ ਪ੍ਰਗਤੀਸ਼ੀਲ ਨੈਟਵਰਕ
ਸੁਪਰ ਓਫਰਜ਼ ਕਲੱਬ
ਤੁਹਾਡੇ ਕਾਰੋਬਾਰ ਦੇ ਲਈ ਇੱਕ ਸ਼ਾਨਦਾਰ ਭਵਿੱਖ ਨੂੰ ਬਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ।
ਸਾਡੀ ਟੀਚਾ-ਪ੍ਰਾਪਤੀ ਪ੍ਰਣਾਲੀ ਤੁਹਾਨੂੰ ਆਪਣਾ ਸਮਾਂ ਉਪਯੋਗੀ ਬਨਾਉਣ ਅਤੇ ਆਮਦਨ ਸਮਰੱਥਾ ਨੂੰ ਵਧਾਉਣ ਵਿੱਚ ਸਹਾਇਤਾ ਕਰੇਗੀ,
ਜਿਸ ਨਾਲ ਤੁਸੀਂ ਆਪਣਾ ਪੇਸ਼ਾ / ਕਾਰੋਬਾਰ ਹੋਰ ਵੀ ਆਲੀਸ਼ਾਨ ਬਣਾ ਸਕਦੇ ਹੋ,
ਜੋ ਤੁਹਾਨੂੰ ਨਿਰੰਤਰ ਮਨਮੋਹਕ ਆਮਦਨ ਪ੍ਰਦਾਨ ਕਰੇਗਾ।
ਜਿੱਤ – ਹੀ – ਜਿੱਤ ਦਾ ਮਾਹੌਲ
ਸੁਪਰ ਓਫਰਜ਼ ਕਲੱਬ ਵਿਖੇ ਅਸੀਂ ਵਿਸ਼ਵਾਸ ਕਰਦੇ ਹਾਂ
ਕਿ ਜਦੋਂ ਲੋਕ ਇੱਕ ਦੂਜੇ ਨਾਲ ਜੁੜਦੇ ਹਨ ਤਦ ਬਹੁਤ ਵਧੀਆ ਚੀਜ਼ਾਂ ਵਾਪਰਦੀਆਂ ਹਨ।
ਅਸੀਂ ਡਿਸਕਾਉਂਟ ਅਤੇ ਰਿਵਾਰਡ ਸਮਾਧਾਨ ਪ੍ਰੋਗਰਾਮ ਨੂੰ ਇਸ ਵਿਧੀ ਨਾਲ ਤਿਆਰ ਕੀਤਾ ਹੈ
ਕਿ ਦੋ ਬਹੁਤ ਮਹੱਤਵਪੂਰਨ ਸਮੂਹ – ਸੇਵਾ ਪ੍ਰਦਾਤਾ ਅਤੇ ਉਪਭੋਗਤਾ
ਆਪਸੀ ਹਿੱਤ ਲਈ ਇੱਕ-ਦੂਜੇ ਨਾਲ ਲਗਾਤਾਰ ਪੱਕੇ ਤੌਰ ਤੇ ਜੁੜੇ ਰਹਿਣ ।
ਨਤੀਜਾ?
ਹਰ ਇੱਕ ਦੀ ਜਿੱਤ
ਕਾਰੋਬਾਰੀਆਂ ਅਤੇ ਪੇਸ਼ੇਵਰਾਂ ਲਈ ਵੱਧ ਗ੍ਰਾਹਕ ਹੋਣ ਕਾਰਣ ਉੱਚ ਲਾਭ ਪ੍ਰਾਪਤੀ ਹੁੰਦੀ ਹੈ ਅਤੇ ਗ੍ਰਾਹਕ/ਕਲਾਇਂਟ ਖੁਸ਼ ਹਨ ਕਿਉਂ ਕਿ
ਉਹ ਪੈਸੇ ਬਚਾਉਂਣ ਦੇ ਨਾਲ-ਨਾਲ ਮਾਤਰਾ ਅਤੇ ਗੁਣਵੱਤਾ ਦੇ ਰੂਪ ਵਿਚ ਆਪਣੇ ਪੈਸੇ ਦਾ ਸਭ ਤੋਂ ਵਧੀਆ ਮੁੱਲ ਪ੍ਰਾਪਤ ਕਰਦੇ ਹਨ।
ਸੁਪਰ ਓਫਰਜ਼ ਕਲੱਬ
ਇੱਕ ਡਾਇਨੇਮਿਕ ਬ੍ਰਿਜ਼ ਹੈ,
ਸੇਵਾ ਪ੍ਰਦਾਤਾ ਅਤੇ ਸੇਵਾ ਉਪਭੋਗਤਾ ਵਿਚਕਾਰ।
ਸਾਡਾ ਨਾਅਰਾ
ਅਸੀਂ ਤੁਹਾਡੇ ਲਈ ਕੰਮ ਕਰਦੇ ਹਾਂ
ਤੁਸੀਂ ਮੈਂਬਰਸ਼ਿਪ ਦਾ ਨਿਰੰਤਰ ਲਾਭ ਉਠਾਓ
ਸਾਡਾ ਉੱਦੇਸ਼ – ਤੁਹਾਡੇ ਲਈ ਵੱਧੇਰੇ ਬਚਤ ਪੇਸ਼ਕਸਾਂ ਦੀ ਭਾਲ
ਸੁਪਰ ਓਫਰਜ਼ ਕਲੱਬ
ਵਲੋਂ ਤੁਹਾਡੇ ਕਾਰੋਬਾਰੀ ਉੱਦਮ ਨੂੰ
ਵਧੇਰੇ ਵਿਕਸਿਤ ਅਤੇ ਉਤਸ਼ਾਹਿਤ ਕਰਣ ਵਾਲੇ ਵਿਸ਼ੇਸ਼ ਪ੍ਰੋਗਰਾਮ
ਬਿਜਨਸ ਪ੍ਰਮੋਸ਼ਨ ਪ੍ਰੋਗਰਾਮ
ਸੁਆਗਤੀ ਪ੍ਰੋਗਰਾਮ
ਛੋਟ ਪ੍ਰੋਗਰਾਮ
ਕੈਸ਼ਬੈਕ ਪ੍ਰੋਗਰਾਮ
ਮੋਬਾਈਲ ਕੂਪਨ
ਮੈਂਬਰਸ਼ਿਪ ਲਾਭ
ਅਪ–ਸੇਲਜ਼ ਅਤੇ ਕਰਾਸ-ਸੇਲਜ਼ ਉਤਪਾਦ
ਸੁਪਰ ਕਲੀਅਰੈਂਸ ਸੇਲਜ਼
ਮੇਗਾ ਫੈਸਟੀਵਲ ਸੇਲਜ਼
ਗ੍ਰੇਟ ਸੀਜ਼ਨਲ ਸੇਲਜ਼
ਮੈਗਾ ਸੇਲਜ਼ ਕੈਲੰਡਰ
ਨਿਕਾਸ ਅਤੇ ਨਿਰੰਤਰਤਾ ਪ੍ਰੋਗਰਾਮ
ਗ੍ਰਾਹਕ ਪ੍ਰੇਰਕ ਪ੍ਰੋਗਰਾਮ
ਲੋਯਲਟੀ ਪ੍ਰੋਗਰਾਮ
ਅਸੀਂ ਕਿਵੇਂ ਕੰਮ ਕਰਦੇ ਹਾਂ
ਅਸੀਂ ਇੱਕ ਬੇਹੱਦ ਉਪਯੋਗੀ ਸਿਸਟਮ ਹੋਂਦ ਵਿੱਚ ਲਿਆਂਦਾ ਹੈ।
ਇਸ ਰਾਹੀਂ ਅਸੀਂ ਤੁਹਾਨੂੰ ਇੱਕ ਸਧਾਰਨ ਅਤੇ ਪਾਰਦਰਸ਼ੀ ਪ੍ਰਣਾਲੀ ਪ੍ਰਦਾਨ ਕਰਦੇ ਹਾਂ
ਜਿੱਥੇ ਹਰ ਤਰਾਂ ਦੇ ਪੇਸ਼ਾਵਰ, ਕਾਰੋਬਾਰੀ ਅਤੇ ਗ੍ਰਾਹਕ
ਸਾਰੇ ਜਿੱਤ-ਹੀ-ਜਿੱਤ ਦੀ ਸਥਿਤੀ ਵਿੱਚ ਹਨ।
ਧਿਆਨ ਕੇਂਦਰਿਤ ਮਹੱਤਵਪੂਰਣ ਬਿੰਦੂ
1.ਪੇਸ਼ੇਵਰਾਂ ਅਤੇ ਕਾਰੋਬਾਰੀਆਂ ਵਾਸਤੇ ਸੁਪਰ ਓਫਰਜ਼ ਕਲੱਬ ਦੀ ਮੈਂਬਰਸ਼ਿਪ ਲਈ
ਰਜਿਸਟਰੇਸ਼ਨ ਅਤੇ ਸੂਚੀਕਰਣ ਮੁਫ਼ਤ ਹਨ।
ਇੰਦਰਾਜ਼ ਸ਼੍ਰੇਣੀਆਂ ਅਤੇ ਉਪ-ਵਰਗਾਂ ਦੇ ਅਨੁਸਾਰ ਵੱਖ-ਵੱਖ ਗਰੁੱਪਾਂ ਵਿੱਚ ਸ਼੍ਰੇਣੀਬੱਧ ਕੀਤੇ ਜਾਂਦੇ ਹਨ।
2. ਕਾਰੋਬਾਰੀ ਡਾਇਰੈਕਟਰੀ ਸੇਵਾ, ਕਿਓਂ ਕਿ ਪੇਸ਼ਾਵਰਾਂ ਅਤੇ ਬਿਜਨਸ ਲਈ ਬਹੁਤ ਜ਼ਰੂਰੀ ਅਤੇ ਉਪਯੋਗੀ ਹੁੰਦੀ ਹੈ,
ਇਸ ਲਈ ਅਸੀਂ ਇਸ ਨੂੰ ਵਿਸਤ੍ਰਿਤ ਅਤੇ ਸ਼ਾਨਦਾਰ ਫਾਰਮੈਟ ਵਿੱਚ ਤਿਆਰ ਕੀਤਾ ਹੈ।
3.ਅਸੀਂ ਪਸੰਦੀਦਾ ਐਸੋਸੀਏਟ ਦੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਨਿਰੰਤਰ ਵਧਾਓਣ ਲਈ
ਮੁਹਿੰਮ ਪ੍ਰੋਗਰਾਮਾਂ ਦਾ ਪ੍ਰਬੰਧ ਅਤੇ ਯੋਜਨਾਬੰਦੀ ਕਰਦੇ ਹਾਂ।
ਪ੍ਰੈਫਰਡ ਐਸੋਸੀਏਟ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਣ ਲਈ
ਮਲਟੀਪਲ ਕਾਰੋਬਾਰੀ ਰਣਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ।
ਅਸੀਂ ਕਿਵੇਂ ਵਿਲੱਖਣ ਹਾਂ
Øਅਸੀਂ ਇੱਕ ਵਿਆਪਕ ਢੰਗ ਨਾਲ ਕੰਮ ਕਰਦੇ ਹਾਂ, ਜੋ ਸਾਨੂੰ ਲਾਸਾਨੀ ਬਣਾਉਂਦਾ ਹੈ। ਹਰ-ਇੱਕ ਪੇਸ਼ੇਵਰ ਅਤੇ
ਕਾਰੋਬਾਰੀ ਨੂੰ ਆਪਣੇ ਭਰੋਸੇਯੋਗ ਨੈਟਵਰਕ ਨਾਲ ਜੋੜ ਕੇ ਵਾਧੂ ਦੀ ਭੀੜ ਬਣਾਉਣ ਵਿੱਚ ਅਸੀਂ ਵਿਸ਼ਵਾਸ ਨਹੀਂ
ਕਰਦੇ। ਸਾਡਾ ਨਿਸ਼ਾਨਾ ਇਹ ਹੈ ਕਿ ਤੁਸੀਂ ਭੀੜ ਵਿੱਚੋਂ ਬਾਹਰ ਨਿਕਲ ਕੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਓ ਅਤੇ
ਵਧੀਆ ਪੇਸ਼ ਕਰੋ।
Øਅਸੀਂ ਕੁੱਝ ਮਾਪ-ਦੰਡ ਮਿੱਥੇ ਹਨ ਅਤੇ ਜੋ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਸਿਰਫ ਉਨਾਂ ਪ੍ਰੋਫੈਸ਼ਨਲਜ਼
ਅਤੇ ਕਾਰੋਬਾਰੀਆਂ ਨੂੰ ਹੀ ਚੁਣਿਆ ਜਾਂਦਾ ਹੈ ਅਤੇ ਸੁਪਰ ਓਫਰਜ਼ ਕਲੱਬ ਦੇ ਪਸੰਦੀਦਾ ਐਸੋਸੀਏਟ ਮੈਂਬਰਾਂ ਵਜੋਂ ਉਨਾਂ
ਨੂੰ ਵਿਸ਼ੇਸ਼ ਦਰਜਾ ਦਿੱਤਾ ਜਾਂਦਾ ਹੈ।
Øਐਸੋਸੀਏਟ ਮੈਂਬਰਸ਼ਿਪ ਮੁਫ਼ਤ ਹੈ ਅਤੇ ਕੋਈ ਵੀ ਲੁਕਵੇਂ ਚਾਰਜ ਨਹੀਂ ਹਨ। ਕੋਈ ਵੀ ਕਮਿਸ਼ਨ ਚਾਰਜ਼ ਨਹੀਂ
ਕੀਤਾ ਜਾਂਦਾ। ਜੋ ਵੀ ਵਿਸ਼ੇਸ਼ ਛੋਟ, ਰੀਬੇਟ ਜਾਂ ਕੈਸ਼ਬੈਕ ਤੁਸੀਂ ਗ੍ਰਾਹਕ ਨੂੰ ਪੇਸ਼ ਕਰਦੇ ਹੋ, ਉਹ ਪੂਰੀ ਤਰ੍ਹਾਂ ਅਤੇ
ਸਿੱਧੇ ਤੌਰ ਤੇ ਗ੍ਰਾਹਕ ਨੂੰ ਹੀ ਪ੍ਰਾਪਤ ਹੁੰਦਾ ਹੈ।
ਸਾਡੀ ਵਿਸ਼ੇਸ਼ਤਾ ਅਤੇ ਵਚਨਬੱਧਤਾ
ਅਸੀਂ ਤੁਹਾਡੇ ਕਾਰੋਬਾਰ ਨੂੰ ਉਤਸ਼ਾਹਿਤ ਅਤੇ ਵਿਕਸਿਤ ਕਰਨ ਲਈ ਪ੍ਰਭਾਵਸ਼ਾਲੀ ਯੋਜਨਾਵਾਂ ਬਣਾਉਂਦੇ ਅਤੇ ਮੁਹਿੰਮਾਂ
ਚਲਾਉਂਦੇ ਹਾਂ, ਜੋ ਕਿ ਗ੍ਰਾਹਕਾਂ ਨੂੰ ਆਪ-ਮੁਹਾਰੇ ਆਕਰਸ਼ਿਤ ਕਰਦੀਆਂ ਹਨ। ਇਹ ਪ੍ਰੋਗਰਾਮ ਤੁਹਾਡੇ ਵਿਸ਼ੇਸ਼ ਅਤੇ ਨਿਸ਼ਾਨਾ
ਲੋੜਾਂ ਅਨੁਸਾਰ ਬਣਾਏ ਜਾਂਦੇ ਹਨ। ਬਹੁਤ ਹੀ ਘਟ ਆਰਥਿਕ ਬਜਟ ਵਿੱਚ ਤੁਹਾਡਾ ਵਧੀਆ ਪ੍ਰਸਾਰ – ਪ੍ਰਦਰਸ਼ਨ ਕਰਨ
ਲਈ ਢੁਕਵੇਂ ਅਸਰਦਾਰ ਸੰਚਾਰ ਅਤੇ ਪ੍ਰਚਾਰ ਸਾਧਨਾਂ ਦੀ ਅਸੀਂ ਵਰਤੋਂ ਕਰਦੇ ਹਾਂ। ਸਾਡੇ ਰਣਨੀਤਕ ਤੌਰ ਤੇ ਯੋਜਨਾਬੱਧ
ਕਾਰੋਬਾਰ ਨੂੰ ਪ੍ਰਫੁੱਲਤ ਕਰਣ ਦੇ ਪ੍ਰੋਗਰਾਮਾਂ ਦਾ ਸਹਿਯੋਗ ਮਾਣਦੇ ਹੋਏ ਤੁਹਾਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਫਿਰ
ਕਿਤੇ ਹੋਰ ਦੇਖਣ ਦੀ ਲੋੜ ਮਹਿਸੂਸ ਨਹੀਂ ਹੋਵੇਗੀ।
ਪਸੰਦੀਦਾ ਪ੍ਰੋਫੈਸ਼ਨਲ ਅਤੇ ਬਿਜਨਸ ਨੈੱਟਵਰਕ
ਸੁਪਰ ਓਫਰਜ਼ ਕਲੱਬ ਨੈਟਵਰਕ, ਸਥਾਨਕ ਪੇਸ਼ੇਵਰਾਂ ਅਤੇ ਕਾਰੋਬਾਰੀਆਂ ਵਾਸਤੇ
ਸੰਭਾਵੀ ਗ੍ਰਾਹਕਾਂ ਅਤੇ ਸੇਵਾ ਉਪਭੋਗਤਾਵਾਂ ਉੱਪਰ ਪ੍ਰਭਾਵ ਬਣਾਉਣ ਲਈ
ਇੱਕ ਸ਼ਕਤੀਸ਼ਾਲੀ ਜ਼ਰੀਆ ਪ੍ਰਦਾਨ ਕਰਦਾ ਹੈ।
ਸੁਪਰ ਓਫਰਜ਼ ਕਲੱਬ ਸ਼ਹਿਰ ਦੇ ਹਰ-ਇੱਕ ਤਬਕੇ ਦੇ ਲੋਕਾਂ ਦੀਆਂ ਕਦਰੋ-ਕੀਮਤਾਂ ਦੀ ਸ਼ਕਤੀ ਨੂੰ
ਤੁਹਾਡੀ ਉੱਚ ਸ਼ੋਭਾ ਅਤੇ ਆਨ ਦੀ ਸਾਰਥਕਤਾ ਨਾਲ ਜੋੜਦਾ ਹੈ।
ਸੁਪਰ ਓਫਰਜ਼ ਕਲੱਬ ਇੱਕ ਅਨੁਕੂਲ, ਸਹਿਯੋਗੀ ਅਤੇ ਦਿੱਲਖੁਸ਼ ਜ਼ਰੀਆ ਹੈ ਸਾਡੇ ਮੈਂਬਰਾਂ ਵਾਸਤੇ
ਹਰ ਤਰ੍ਹਾਂ ਦੀਆਂ ਵਸਤਾਂ ਅਤੇ ਸੇਵਾਵਾਂ ਦੀ ਮਾਰਕੀਟੀਂਗ ਲਈ
ਭਾਵੇਂ ਉਹ ਹੈਲਥ-ਕੇਅਰ ਹੋਵੇ, ਘਰ ਦੀ ਸਾਜ-ਸੰਭਾਲ ਜਾਂ ਮਨਪਰਚਾਵਾ।
ਵਧੇਰੇ ਜਾਣਕਾਰੀ ਅਤੇ ਵੇਰਵੇ ਪ੍ਰਾਪਤ ਕਰਨ ਲਈ ਸਾਡੇ ਨਾਲ ਸੰਪਰਕ ਕਰੋ।
Our Job is to Create More Profits for You