ਸੁਪਰ ਓਫਰਜ਼ ਕਲੱਬ
ਡੀਲ ਕਰਣੀ ਸੌਖੀ ਹੋਈ
ਸੇਵਾ ਉਪਭੋਗਤਾਵਾਂ ਨੂੰ ਸੱਦਾ
ਅਸੀਂ ਤੁਹਾਡੇ ਲਈ ਵੱਧੇਰੇ ਬਚਤ ਪੇਸ਼ਕਸਾਂ ਦੀ ਨਿਰੰਤਰ ਭਾਲ ਕਰਦੇ ਹਾਂ
ਤੁਸੀਂ ਮੈਂਬਰਸ਼ਿਪ ਦਾ ਲਾਭ ਉਠਾਓ
ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਣ ਲਈ ਰਜਿਸਟਰ ਕਰੋ
ਪੂਰਾ ਸਾਲ ਮੇਗਾ ਡੀਲਜ਼ ਪ੍ਰਾਪਤ ਕਰੋ
ਸੁਪਰ ਓਫਰਜ਼ ਕਲੱਬ
ਲਾਸਾਨੀ – ਮੁੱਲ ਆਧਾਰਿਤ – ਦਿਲਕਸ਼ – ਸਥਾਨਕ
ਉਤਪਾਦਾਂ ਅਤੇ ਸੇਵਾਵਾਂ ਤੇ ਉੱਤਮ ਪੇਸ਼ਕਸ਼ਾਂ
ਪ੍ਰਿਵਿਲੇਜ਼ਡ ਮੈਂਬਰ ਕਾਰਡ ਨਾਲ ਖਰੀਦਦਾਰੀ ਓੱਪਰ
ਕਲੱਬ ਦੇ ਮੈਂਬਰਾਂ ਲਈ ਵਿਸ਼ੇਸ਼
ਆਕਰਸ਼ਕ ਸੇਵਿੰਗ
ਹਜ਼ਾਰਾਂ ਉਤਪਾਦਾਂ ਅਤੇ ਸੇਵਾਵਾਂ ਤੇ ਬੱਚਤ
ਸਭ ਤੋਂ ਵੱਧ ਸੇਵਿੰਗ ਪ੍ਰੋਗਰਾਮ
ਗ੍ਰਾਹਕ ਪ੍ਰੇਰਕ ਪ੍ਰੋਗਰਾਮ
ਲੋਯਲਟੀ ਪ੍ਰੋਗਰਾਮ
ਵਿਸ਼ੇਸ਼ ਛੂਟ ਵਾਲਾ ਤੁਹਾਡਾ ਆਪਣਾ ਬੱਚਤ ਕਲੱਬ …..
ਜੋ ਜੀਵਨ ਸ਼ੈਲੀ, ਨਿੱਜੀ ਸੇਵਾਵਾਂ, ਸੈਰ-ਸਪਾਟਾ, ਡਾਇਨਿੰਗ, ਹੋਟਲ, ਯਾਤਰਾ, ਰਿਟੇਲ, ਸਿਹਤ-ਸੰਭਾਲ,
ਮੈਡੀਕਲ, ਕਾਨੂਨੀ ਮਸ਼ਵਰਾ ਅਤੇ ਹੋਰ ਬਹੁਤ ਕੁੱਛ ਉੱਪਰ ਵਿਸ਼ੇਸ਼ ਬਚਤ ਪ੍ਰਦਾਨ ਕਰਦਾ ਹੈ।
ਸੁਪਰ ਓਫਰਜ਼ ਕਲੱਬ ਇੱਕ ਅਨੁਕੂਲ, ਸਹਿਯੋਗੀ ਅਤੇ ਦਿੱਲਖੁਸ਼-ਜ਼ਰੀਆ ਹੈ
ਸ਼ਾਨਦਾਰ ਸੌਦਾਗਿਰੀ ਲੱਭਣ ਵਾਸਤੇ,
ਭਾਵੇਂ ਉਹ ਹੈਲਥ-ਕੇਅਰ ਹੋਵੇ ਜਾਂ ਘਰ ਦੀ ਸਾਜ-ਸੰਭਾਲ ਹੋਵੇ
ਜਾਂ ਮਨੋਰੰਜਨ
ਜਿੱਤ – ਹੀ – ਜਿੱਤ ਦਾ ਮਾਹੌਲ
ਸੁਪਰ ਓਫਰਜ਼ ਕਲੱਬ ਦੀ ਮੈਂਬਰਸ਼ਿਪ ਹਰ ਇੱਕ ਵਿਅਕਤੀ ਲਈ ਖੁੱਲ੍ਹੀ ਹੈ।
ਅੱਜ ਹੀ ਮੈਂਬਰ ਬਣੋ ਅਤੇ ਸਾਡੇ ਪਸੰਦੀਦਾ ਪੇਸ਼ੇਵਰ ਅਤੇ ਕਾਰੋਬਾਰੀ ਸਹਿਯੋਗੀਆਂ ਵਲੋਂ ਪੇਸ਼ ਕੀਤੀ ਗਈ
ਵਿਕਰੀ ਅਤੇ ਰੋਜ਼ਾਨਾ ਜੀਵਨ ਦੀਆਂ ਹੋਰ ਸਾਰੀਆਂ ਸੇਵਾਵਾਂ ਉੱਪਰ
ਭਾਰੀ ਛੋਟ ਅਤੇ ਰਿਬੇਟ ਪ੍ਰਾਪਤ ਕਰੋ।
ਮੈਂਬਰਸ਼ਿਪ ਲਈ ਮੁਫ਼ਤ ਰਜਿਸਟਰ ਕਰੋ
ਇਹ ਬਹੁਤ ਹੀ ਅਸਾਨ ਹੈ