ਸੁਪਰ ਓਫਰਜ਼ ਕਲੱਬ 

 ਡੀਲ ਕਰਣੀ ਸੌਖੀ ਹੋਈ 

     

  ਲਾਸਾਨੀ – ਮੁੱਲ ਆਧਾਰਿਤ – ਦਿਲਕਸ਼ – ਸਥਾਨਕ 

 ਉਤਪਾਦਾਂ ਅਤੇ ਸੇਵਾਵਾਂ ਉੱਪਰ ਉੱਤਮ ਪੇਸ਼ਕਸ਼ਾਂ 

     

 ਜਿੱਤ – ਹੀ – ਜਿੱਤ ਦਾ ਮਾਹੌਲ 

     

 ਸੁਪਰ ਓਫਰਜ਼ ਕਲੱਬ ਵਿਖੇ ਅਸੀਂ ਵਿਸ਼ਵਾਸ ਕਰਦੇ ਹਾਂ 

     

 ਕਿ ਜਦੋਂ ਲੋਕ ਇੱਕ ਦੂਜੇ ਨਾਲ ਜੁੜਦੇ ਹਨ, 

     

 ਤਦ ਬਹੁਤ ਵਧੀਆ ਚੀਜ਼ਾਂ ਵਾਪਰਦੀਆਂ ਹਨ। 

     

 ਡਿਸਕਾਉਂਟ ਅਤੇ ਰਿਵਾਰਡ ਸਮਾਧਾਨਸੀਂ ਇਸ ਵਿਧੀ ਨਾਲ ਤਿਆਰ ਕੀਤਾ ਹੈ 

     

 ਕਿ ਦੋ ਬਹੁਤ ਮਹੱਤਵਪੂਰਨ ਸਮੂਹ – ਸੇਵਾ ਪ੍ਰਦਾਤਾ ਅਤੇ ਉਪਭੋਗਤਾ, 

     

 ਆਪਸੀ ਹਿੱਤ ਲਈ ਇੱਕ-ਦੂਜੇ ਨਾਲ ਲਗਾਤਾਰ 

     

 ਪੱਕੇ ਤੌਰ ਤੇ ਸਬੰਧ ਬਣਾਈ ਰਖਣ। 

     

  ਨਤੀਜਾ ? 

          

 ਹਰ-ਇੱਕ ਦੀ ਪੌਂ-ਬਾਰਾਂ 

     

 ਕਾਰੋਬਾਰੀਆਂ ਅਤੇ ਪੇਸ਼ੇੇਵਰਾਂ ਲਈ ਵੱਧ ਗ੍ਰਾਹਕ ਹੋਣ ਕਾ ਉੱਚ ਲਾਭ           

     

 ਅਤੇ ਗ੍ਰਾਹਕਾਂ ਲਈ ਇੱ ਤਾਂ ਪੈਸਿਆਂ ਦੀ ਬਚਤ 

             

 ਅਤੇ ਦੂਜਾ ਗੁਣਵੱਤਾ ਅਤੇ ਮਾਤਰਾ ਦੇ ਰੂਪ ਵਿਚ ਆਪਣੇ ਪੈਸੇ ਦਾ 

                 

 ਸਭ ਤੋਂ ਵਧੀਆ ਮੁੱਲ ਪ੍ਰਾਪਤ ਹੋਣ ਦੀ ਖੁਸ਼ੀ। 

         

         

 ਸੁਪਰ ਓਫਰਜ਼ ਕਲੱਬ ਦੀ ਮੈਂਬਰਸ਼ਿਪ ਸਭ ਲਈ ਮੁਫ਼ਤ ਹੈ

     

 ਮੈਂਬਰ ਪਸੰਦੀਦਾ ਪੇਸ਼ੇਵਰਾਂ ਅਤੇ ਕਾਰੋਬਾਰੀ ਸਹਿਯੋਗੀਆਂ ਦੁਆਰਾ ਪੇਸ਼ ਕੀਤੀ ਗਈ, 

     

 ਸ਼ਾਪਿੰਗ ਅਤੇ ਰੋਜ਼ਾਨਾ ਜ਼ਿੰਦਗੀ ਦੀਆਂ ਹੋਰ ਸਾਰੀਆਂ ਸੇਵਾਵਾਂ ਉੱਪਰ

     

 ਮੈਂਬਰ ਮੇਗਾ ਛੋਟ ਅਤੇ ਕੈਸ਼ਬੈਕ ਪ੍ਰਾਪਤ ਕਰ ਸਕਦੇ ਹਨ

     

 ਸਾਡਾ ਨਾਅਰਾ

     

 ਅਸੀਂ ਤੁਹਾਡੇ ਲਈ ਹੀ ਕੰਮ ਕਰਦੇ ਹਾਂ

     

 ਤੁਸੀਂ ਮੈਂਬਰਸ਼ਿਪ ਦਾ ਨਿਰੰਤਰ ਲਾਭ ਉਠਾਓ

 

 

 ਸਾਡਾ ਉੱਦੇਸ਼

     

 ਤੁਹਾਡੇ ਲਈ ਵੱਧੇਰੇ ਬਚਤ ਪੇਸ਼ਕਸਾਂ ਦੀ ਭਾਲ

     

 ਸੁਪਰ ਓਫਰਜ਼ ਕਲੱਬ ਦੇ ਮੈਂਬਰ ਪਸੰਦੀਦਾ ਪੇਸ਼ੇਵਰਾਂ ਅਤੇ ਕਾਰੋਬਾਰੀ ਸਹਿਯੋਗੀਆਂ ਵਲੋਂ ਪੇਸ਼ ਕੀਤੀਆਂ ਦੀਆਂ ਰੋਜ਼ਾਨਾ ਜ਼ਿੰਦਗੀ ਦੀਆਂ

 ਸਾਰੀਆਂ ਸੇਵਾਵਾਂ ਅਤੇ ਖ਼ਰੀਦਦਾਰੀ ਉੱਪਰ ਮੇਗਾ ਛੋਟ ਅਤੇ ਰੀਵਾਰਡ ਪ੍ਰਾਪਤ ਕਰ ਸਕਦੇ ਹਨ

     

ਸੁਪਰ ਓਫਰਜ਼ ਕਲੱਬ ਸਾਡੇ ਮੈਂਬਰਾਂ ਲਈ ਹੁਸ਼ਿਆਰਪੁਰ ਅਤੇ ਆਲੇ ਦੁਆਲੇ ਦੇ ਸਾਰੇ ਖੇਤਰ ਵਿੱਚ ਉਤਪਾਦਾਂ ਅਤੇ ਸੇਵਾਵਾਂ ਤੇ ਦਿਲਕਸ਼

     

ਪੇਸ਼ਕਸ਼ਾਂ ਲੱਭਣ ਲਈ ਅਨੁਕੂਲ, ਸਹਾਇਕ ਅਤੇ ਮਜ਼ੇਦਾਰ ਮਾਧਿਅਮ ਹੈ

        

 

 ਸੁਪਰ  ਓਫਰਜ਼  ਕਲੱਬ

     

 ਸੇਵਾ ਪ੍ਰਦਾਤਾਵਾਂ ਅਤੇ ਸੇਵਾ ਉਪਭੋਗਤਾਵਾਂ ਵਿਚਕਾਰ ਡਾਇਨੇਮਿਕ ਬ੍ਰਿਜ ਹੈ

 

 ਸੁਪਰ  ਓਫਰਜ਼  ਕਲੱਬ

     

 ਵਲੋਂ  ਵਿਸ਼ੇਸ਼  ਪ੍ਰੋਗਰਾਮ

     

*  ਬਿਜਨਸ ਪ੍ਰਮੋਸ਼ਨ ਪ੍ਰੋਗਰਾਮ

*  ਸੁਆਗਤੀ ਪ੍ਰੋਗਰਾਮ

*  ਛੋ  ਪ੍ਰੋਗਰਾਮ

*  ਕੈਸ਼ ਬੈਕ ਪ੍ਰੋਗਰਾਮ

*  ਮੋਬਾਈਲ ਕੂਪਨ

*  ਮੈਂਬਰਸ਼ਿਪ ਲਾਭ

*  ਅਪ-ਵਿਕਰੀ  ਅਤੇ  ਕਰਾਸ-ਵਿਕਰੀ  ਉਤਪਾਦ

*  ਸੁਪਰ ਕਲੀਅਰੈਂਸ ਸੇਲਜ਼

*  ਮੇਗਾ ਫੈਸਟੀਵਲ ਵਿਕਰੀ

*  ਗ੍ਰੇਟ ਸੀਜ਼ਨਲ ਸੇਲਜ਼

*  ਮੈਗਾ  ਸੇਲਜ਼  ਕੈਲੰਡਰ

*  ਨਿਕਾਸ ਅਤੇ ਨਿਰੰਤਰਤਾ ਪ੍ਰੋਗਰਾਮ

*  ਗ੍ਰਾਹਕ ਪ੍ਰੇਰਕ ਪ੍ਰੋਗਰਾਮ

*  ਲੋਯਲਟੀ ਪ੍ਰੋਗਰਾਮ

 

 

 ਸੁਪਰ ਓਫਰਜ਼ ਕਲੱਬ

     

 ਲਾਸਾਨੀ – ਮੁੱਲ ਆਧਾਰਿਤ – ਦਿਲਕਸ਼ – ਸਥਾਨਕ

     

 ਉਤਪਾਦਾਂ ਅਤੇ ਸੇਵਾਵਾਂ ਤੇ ਉੱਤਮ ਪੇਸ਼ਕਸ਼ਾਂ 

     

 ਪ੍ਰਿਵਿਲੇਜ਼ਡ ਮੈਂਬਰ ਕਾਰਡ ਨਾਲ ਖਰੀਦਾਰੀ ਓੱਪਰ

     

 ਕਲੱਬ ਦੇ ਮੈਂਬਰਾਂ ਲਈ ਵਿਸ਼ੇਸ਼ ਆਕਰਸ਼ਕ ਸੇਵਿੰਗ

     

ਹਜ਼ਾਰਾਂ ਉਤਪਾਦਾਂ ਅਤੇ ਸੇਵਾਵਾਂ ਤੇ ਬੱਚਤ

     

 ਭ ਤੋਂ ਵੱਧ ਸੇਵਿੰਗ ਪ੍ਰੋਗਰਾਮ

     

 ਗ੍ਰਾਹਕ ਪ੍ਰੇਰਕ ਪ੍ਰੋਗਰਾਮ

     

 ਲੋਯਲਟੀ ਪ੍ਰੋਗਰਾਮ

     

 ਵਿਸ਼ੇਸ਼ ਛੂਟ ਵਾਲਾ ਤੁਹਾਡਾ ਆਪਣਾ ਬੱਚਤ ਕਲੱਬ…….

 ਜੋ ਜੀਵਨ ਸ਼ੈਲੀ, ਨਿੱਜੀ ਸੇਵਾਵਾਂ, ਸੈਰ-ਸਪਾਟਾ, ਯਾਤਰਾ, ਡਾਇਨਿੰਗਹੋਟਲ, ਕਰਿਆਨਾ, ਰਿਟੇਲਸਿਹਤ ਸੰਭਾਲ,

 ਮੈਡੀਕਲ, ਕਾਨੂਨੀ ਮਸ਼ਵਰਾ ਅਤੇ ਹੋਰ ਬਹੁਤ ਕੁੱਛ ਉੱਪਰ ਵਿਸ਼ੇਸ਼ ਬਚਤ ਪ੍ਰਦਾਨ ਕਰਦਾ ਹੈ।

      

 ਸਾਡਾ ਟੀਚਾ

     

 ਸਾਰੇ ਉਤਪਾਦਾਂ ਅਤੇ ਸੇਵਾਵਾਂ ਤੇ ਤੁਹਾਡੀਆਂ ਬਚਤਾਂ ਨੂੰ ਵਧਾਉਣਾ।

       

 

ਸੁਪਰ ਓਫਰਜ਼ ਕਲੱਬ ਦੀ ਮੈਂਬਰਸ਼ਿਪ ਹਰ ਇੱਕ ਵਿਅਕਤੀ ਲਈ ਖੁੱਲ੍ਹੀ ਹੈ

 

ਅੱਜ ਹੀ ਮੈਂਬਰ ਬਣੋ ਅਤੇ ਸਾਡੇ ਪਸੰਦੀਦਾ ਪੇਸ਼ੇਵਰ ਅਤੇ ਕਾਰੋਬਾਰੀ ਸਹਿਯੋਗੀਆਂ ਵਲੋਂ ਪੇਸ਼ ਕੀਤੀ ਗਈ ਵਿਕਰੀ ਅਤੇ

ਰੋਜ਼ਾਨਾ ਜੀਵਨ ਦੀਆਂ ਹੋਰ ਸਾਰੀਆਂ ਸੇਵਾਵਾਂ ਉੱਪਰ ਭਾਰੀ ਛੋਟ ਅਤੇ ਰਿਬੇਟਜ਼ ਪ੍ਰਾਪਤ ਕਰੋ

 

 

     

ਸੁਪਰ ਓਫਰਜ਼ ਕਲੱਬ ਸਾਡੇ ਮੈਂਬਰਾਂ ਲਈ ਕਰਿਆਨੇ ਤੋਂ ਲੈ ਕੇ

 

ਘਰ ਦੀ ਹਰ ਚੀਜ਼, ਸਿਹਤ ਸੰਭਾਲ ਅਤੇ ਮਨੋਰੰਜਨ ਲਈ ਵਧੀਆ

ਸੌਦਾਗਿਰੀ ਲੱਭਣ ਲਈ ਇੱਕ ਅਨੁਕੂਲਸਹਾਇਕ ਅਤੇ ਮਜ਼ੇਦਾਰ ਵਸੀਲਾ ਹੈ

        

 

 

 ਸੁਪਰ ਓਫਰਜ਼ ਕਲੱਬ ਦੇ ਮੈਂਬਰ ਵਜੋਂ,

 

ਤੁਸੀਂ ਸੇਲ ਡਿਸਕਾਉਂਟ, ਪ੍ਰੋਮੋਸ਼ਨਲ ਰਿਬੇਟਜ਼, ਲੋਯਲਟੀ ਬੋਨਸ, ਕੈਸ਼ਬੈਕ ਆਦਿ ਦੀ

 

ਸਮੀਖਿਆ ਕਰਨ ਲਈ ਇੱਕ-ਸਟੌਪ-ਪਹੁੰਚ ਵਾਲਾ ਲਾਹਾ ਲੈ ਸਕਦੇ ਹੋ।

 

 

 

ਸੁਪਰ ਓਫਰਜ਼ ਕਲੱਬ ਇੱਕ ਸਹਿਯੋਗੀ ਅਤੇ ਦਿੱਲਖੁਸ਼ ਸਾਧਨ ਹੈ,

 

ਸਾਡੇ ਮੈਂਬਰਾਂ ਲਈ ਹਰ ਤਰਾਂ ਦੀ ਸੌਦਾਗਿਰੀ ਉੱਪਰ ਸ਼ਾਨਦਾਰ ਬਚਤ ਲਈ

 ਭਾਵੇਂ ਉਹ ਹੈਲਥ-ਕੇਅਰ ਹੋਵੇ ਜਾਂ ਘਰ ਦੀ ਸਾਜ-ਸੰਭਾਲ ਜਾਂ ਪਰਿਵਾਰਕ ਮਨਪਰਚਾਵਾ।

 

     

 

ਹੁਸ਼ਿਆਰਪੁਰ ਅਤੇ ਆਲੇ-ਦੁਆਲੇ ਦੀ ਆਬਾਦੀ ਵਿਚ ਉਪਲਬਧ ਸਾਰੀਆਂ

 ਸ਼੍ਰੇਣੀਆਂ ਦੇ ਉਤਪਾਦਾਂ ਅਤੇ ਸੇਵਾਵਾਂ ਉੱਪਰ ਸਾਡੇ ਸਹਿਯੋਗੀਆਂ ਵਲੋਂ ਵਿਸ਼ੇਸ਼ ਪੈਕੇਜ ਪੇਸ਼ਕਸ਼ਾਂ